ਭਾਖੜਾ ਡੈਮ ਰਿਪੋਰਟ: ਗਾਦ ਬਾਰੇ ਬੀ.ਬੀ.ਐੱਮ.ਬੀ. ਦੇ ਦਾਅਵੇ ਗ਼ਲਤ ਠਹਿਰਾਏ
-ਆਈ.ਆਈ.ਟੀ. ਰੋਪੜ ਦੇ ਅਧਿਐਨ ‘ਚ ਨਵੇਂ ਖ਼ੁਲਾਸੇ ਹੋਏ ਰੋਪੜ, 27 ਜੁਲਾਈ (ਪੰਜਾਬ ਮੇਲ)- ਆਈ.ਆਈ.ਟੀ. ਰੋਪੜ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਦੇ ਉਨ੍ਹਾਂ ਦਾਅਵਿਆਂ ਨੂੰ ਗ਼ਲਤ ਠਹਿਰਾਇਆ ਹੈ, ਜਿਨ੍ਹਾਂ ‘ਚ ਆਖਿਆ ਗਿਆ ਸੀ ਕਿ ਭਾਖੜਾ ਡੈਮ ਦੇ ਗੋਬਿੰਦ ਸਾਗਰ ਜਲ ਸਰੋਤ ‘ਚ ਗਾਦ ਜਮ੍ਹਾਂ ਹੋਣ ਕਾਰਨ ਪਾਣੀ ਦੀ ਭੰਡਾਰਨ ਸਮਰੱਥਾ ਵਿਚ ਕਮੀ ਆ ਗਈ ਹੈ। […]