ਏਅਰ ਇੰਡੀਆ ਦੇ ਪਾਇਲਟ ਦਾ ਡਰੱਗ ਟੈਸਟ ਪਾਜ਼ੀਟਿਵ, 300 ਫੁੱਟ ਹੇਠਾਂ ਆਇਆ ਸੀ ਜਹਾਜ਼
ਨਵੀਂ ਦਿੱਲੀ, 12 ਅਗਸਤ (ਪੰਜਾਬ ਮੇਲ)- ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਦੌਰਾਨ ਅਚਾਨਕ ਲਗਭਗ 300 ਫੁੱਟ ਦੀ ਉਚਾਈ ਘਟਣ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਰਿਪੋਰਟ ਮੁਤਾਬਕ ਉਡਾਣ ਦੇ ਕਮਾਂਡ ਵਿਚ ਰਹੇ ਪਾਇਲਟ ਦੇ ਪੁਸ਼ਟੀਕਰਨ ਵਾਲੇ ਡਰੱਗ ਟੈਸਟ ਵਿਚ 11 ਅਗਸਤ ਨੂੰ ਨਸ਼ੀਲੇ ਪਦਾਰਥ ਦੀ ਮੌਜੂਦਗੀ ਪਾਜ਼ੀਟਿਵ ਪਾਈ ਗਈ […]