ਈਰਾਨ ਨਾਲ ਵਪਾਰਕ ਸੌਦੇ ਕਰਨ ਤੇ ਪਾਕਿਸਤਾਨ ਨੂੰ ਅਮਰੀਕਾ ਦੀ ਸਖ਼ਤ ਚੇਤਾਵਨੀ
ਵਾਸ਼ਿੰਗਟਨ, 25 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)-ਮਹਾਸ਼ਕਤੀ ਦੇਸ਼ ਅਮਰੀਕਾ ਨੇ ਈਰਾਨ ਨਾਲ ਵਪਾਰਕ ਸੌਦਿਆਂ ਨੂੰ ਲੈ ਕੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ। ਇਸ ਨੇ ਈਰਾਨ ਨਾਲ ਵਪਾਰਕ ਸੌਦਿਆਂ ‘ਤੇ ਵਿਚਾਰ ਕਰਨ ਤੋਂ ਪਹਿਲਾਂ ਪਾਬੰਦੀਆਂ ਦੇ ਜੋਖਮ ‘ਤੇ ਵਿਚਾਰ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਚਿਤਾਵਨੀ […]