ਪੀ.ਐੱਮ. ਮੋਦੀ ਦੀ ਜਾਇਦਾਦ 17 ਸਾਲਾਂ ‘ਚ 25 ਗੁਣਾ ਵਧੀ
-33 ਗੁਣਾ ਵਧਿਆ ਬੈਂਕ ਬੈਲੇਂਸ; ਹਲਫ਼ਨਾਮੇ ‘ਚ ਹੋਇਆ ਖੁਲਾਸਾ ਨਵੀਂ ਦਿੱਲੀ, 15 ਮਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੱਲ ਜਾਇਦਾਦ 17 ਸਾਲਾਂ ‘ਚ 25 ਗੁਣਾ ਵਧੀ ਹੈ ਅਤੇ ਬੈਂਕ ਬੈਲੇਂਸ 33 ਗੁਣਾ ਵਧਿਆ ਹੈ। ਵਾਰਾਣਸੀ ਲੋਕ ਸਭਾ ਹਲਕੇ ਤੋਂ ਤੀਜੀ ਵਾਰ ਨਾਮਜ਼ਦਗੀ ਭਰੇ ਗਏ ਹਲਫ਼ਨਾਮੇ ਵਿਚ ਇਸ ਦਾ ਖੁਲਾਸਾ ਹੋਇਆ ਹੈ। 13 ਸਾਲ […]