ਕੋਲੋਰਾਡੋ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਸਾਬਕਾ ਵਕੀਲ ਜੇਨਾ ਐਲਿਸ ਦਾ ਲਾਇਸੈਂਸ 3 ਸਾਲ ਲਈ ਮੁਅੱਤਲ
ਨਿਊਯਾਰਕ, 30 ਮਈ (ਪੰਜਾਬ ਮੇਲ)-ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਕੀਲ ਜੇਨਾ ਐਲਿਸ ਨੂੰ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਬੀਤੇ ਦਿਨ ਵੱਡਾ ਝਟਕਾ ਦਿੱਤਾ। ਅਦਾਲਤ ਦੇ ਫ਼ੈਸਲੇ ਮੁਤਾਬਕ ਜੇਨਾ ਦਾ ਤਿੰਨ ਸਾਲ ਲਈ ਲਾਅ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ। ਉਸ ਦਾ ਲਾਇਸੈਂਸ ਮੁਅੱਤਲ ਅਮਰੀਕਾ ਦੇ ਜਾਰਜੀਆ ਸੂਬੇ ‘ਚ 2020 ਦੇ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਉਲਟਾਉਣ ਦੀ […]