ਨਿਊਯਾਰਕ ਦੇ ਜੇ.ਐੱਫ. ਕੈਨੇਡੀ ਏਅਰਪੋਰਟ ‘ਤੇ ਬਣੇਗਾ ਵਿਸ਼ਾਲ ‘ਮੰਦਰ’
ਡੇਢ ਸਾਲ ‘ਚ ਹੋਵੇਗਾ ਤਿਆਰ ਨਿਊਯਾਰਕ, 4 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਵਿਅਸਤ ਨਿਊਯਾਰਕ ਦੇ ਜੇ.ਐੱਫ. ਕੈਨੇਡੀ ਹਵਾਈ ਅੱਡੇ ‘ਤੇ ਇਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਜੇ.ਐੱਫ.ਕੇ ਅਥਾਰਟੀ ਨੇ ਇਸ ਦੀ ਉਸਾਰੀ ਲਈ ਮਨਜ਼ੂਰੀ ਦੇ ਦਿੱਤੀ ਹੈ। ਜੇ.ਐੱਫ.ਕੇ. ਬੋਰਡ ਤੋਂ ਵੀ ਜਲਦੀ ਹੀ ਇਜਾਜ਼ਤ ਮਿਲਣ ਦੀ ਸੰਭਾਵਨਾ ਹੈ। ਨਿਊਯਾਰਕ ਇਸਕਨ, ਸੇਵਾ ਇੰਟਰਨੈਸ਼ਨਲ ਸਮੇਤ […]