ਪੰਜਾਬੀ ਮੁਟਿਆਰ ਤਨਪ੍ਰੀਤ ਪਰਮਾਰ ਮਿਸ ਕੈਨੇਡਾ ਬਣੀ
ਵੈਨਕੂਵਰ, 7 ਜੂਨ (ਪੰਜਾਬ ਮੇਲ)- ਸਰੀ ਦੇ ਨਾਲ ਲੱਗਦੇ ਸ਼ਹਿਰ ਡੈਲਟਾ ਦੀ ਰਹਿਣ ਵਾਲੀ ਤਨਪ੍ਰੀਤ ਪਰਮਾਰ (29) ਨੇ ਮਿਸ ਕੈਨੇਡਾ ਬਣ ਕੇ ਪੰਜਾਬਣ ਮੁਟਿਆਰਾਂ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ। ਪਿਛਲੇ ਦਿਨੀਂ ਮਾਂਟਰੀਅਲ ਵਿਚ ਹੋਏ 2024 ਕੈਨੇਡਾ ਸੁੰਦਰਤਾ ਮੁਕਾਬਲੇ ‘ਚ ਹਿੱਸਾ ਲੈਣ ਵਾਲੀਆਂ 25 ਮੁਟਿਆਰਾਂ ਵਿਚੋਂ ਸੁੰਦਰਤਾ ਦਾ ਤਾਜ ਤਨਪ੍ਰੀਤ ਦੇ ਸਿਰ ਸਜਿਆ। ਸੁੰਦਰਤਾ […]