ਕੋਰੋਨਾ ਮਹਾਂਮਾਰੀ ਦੌਰਾਨ ਕਰੋੜਾਂ ਡਾਲਰਾਂ ਦਾ ਫਰਾਡ ਕਰਨ ਦੇ ਮਾਮਲੇ ‘ਚ 5 ਦੋਸ਼ੀ ਕਰਾਰ
-ਜੱਜ ਨੂੰ ਰਿਸ਼ਵਤ ਦੇਣ ਦੀ ਹੋਈ ਕੋਸ਼ਿਸ਼ ਸੈਕਰਾਮੈਂਟੋ, 10 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਣ ਦੀ ਸਕੀਮ ਤਹਿਤ 4 ਕਰੋੜ ਡਾਲਰਾਂ ਤੋਂ ਵਧ ਦਾ ਫਰਾਡ ਕਰਨ ਦੇ ਮਾਮਲੇ ਵਿਚ ਨਿਭਾਈ ਭੂਮਿਕਾ ਲਈ ਅਦਾਲਤ ਨੇ ਮਿਨੀਸੋਟਾ ਦੇ 5 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ 2 ਹੋਰਨਾਂ ਨੂੰ ਬਰੀ […]