ਟਰੰਪ ਮਾਮਲੇ ‘ਚ ਕੋਈ ਫ਼ੈਸਲੇ ਨਹੀਂ ਲੈ ਸਕੀ ਜਿਊਰੀ; ਜੱਜ ਨੇ ਕਰ ਦਿੱਤਾ ਬਰਖ਼ਾਸਤ
ਵਾਸ਼ਿੰਗਟਨ, 30 ਮਈ (ਪੰਜਾਬ ਮੇਲ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ‘ਚੁੱਪ ਰਹਿਣ ਲਈ ਪੈਸੇ ਲੈਣ’ ਦੇ ਮਾਮਲੇ ਵਿਚ ਸੁਣਵਾਈ ਕਰ ਰਹੀ ਜਿਊਰੀ ਘੰਟਿਆਂ ਤੱਕ ਵਿਚਾਰ ਚਰਚਾ ਕਰਨ ਤੋਂ ਬਾਅਦ ਕੋਈ ਫ਼ੈਸਲਾ ਨਾ ਲੈ ਸਕੀ। ਕੋਈ ਫ਼ੈਸਲਾ ਨਾ ਲੈਣ ਦੇ ਸਬੰਧ ਵਿਚ ਨਿਊਯਾਰਕ ਸੁਪਰੀਮ ਕੋਰਟ ਦੇ ਜੱਜ ਜੁਆਨ ਮਰਚਨ ਨੇ ਜਿਊਰੀ ਨੂੰ ਹੀ ਬਰਖ਼ਾਸਤ […]