ਵਿਧਾਨ ਸਭਾ ਚੋਣਾਂ: ਅਰੁਣਾਚਲ ’ਚ ਭਾਜਪਾ ਤੇ ਸਿੱਕਮ ’ਚ ਐੱਸਕੇਐੱਮ ਦੀ ਵਾਪਸੀ
ਈਟਾਨਗਰ/ਗੰਗਟੋਕ, 3 ਜੂਨ (ਪੰਜਾਬ ਮੇਲ)- ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਵਿਧਾਨ ਸਭਾ ਲਈ 19 ਅਪਰੈਲ ਨੂੰ ਪਈਆਂ ਵੋਟਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਸੱਤਾ ’ਚ ਵਾਪਸੀ ਕੀਤੀ ਹੈ ਜਦਕਿ ਸਿੱਕਮ ’ਚ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਹੂੰਝਾ ਫੇਰ ਜਿੱਤ ਹਾਸਲ ਕਰਕੇ ਲਗਾਤਾਰ ਦੂਜੀ ਵਾਰ ਸੱਤਾ ’ਚ ਆ ਗਿਆ […]