ਸਿਰਫ਼ ਜਲੰਧਰ ਵੈਸਟ ਲਈ ਜ਼ਿਮਨੀ ਚੋਣ ਦੇ ਐਲਾਨ ਨਾਲ ਸਿਆਸੀ ਹਲਕੇ ਹੈਰਾਨ
-4 ਹੋਰ ਸੀਟਾਂ ‘ਤੇ ਵੀ ਹੋਣੀ ਸੀ ਚੋਣ ਜਲੰਧਰ, 11 ਜੂਨ (ਪੰਜਾਬ ਮੇਲ)- ਕੇਂਦਰੀ ਚੋਣ ਕਮਿਸ਼ਨ ਨੇ ਦੇਸ਼ ‘ਚ ਕਈ ਸੰਸਦੀ ਅਤੇ ਵਿਧਾਨ ਸਭਾ ਸੀਟਾਂ ‘ਤੇ ਉਪ-ਚੋਣਾਂ ਦਾ ਐਲਾਨ ਤਾਂ ਕਰ ਦਿੱਤਾ ਪਰ ਪੰਜਾਬ ‘ਚ 4 ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ‘ਤੇ ਉਪ-ਚੋਣਾਂ ਦਾ ਐਲਾਨ ਜਲੰਧਰ ਵੈਸਟ ਸੀਟ ਦੇ ਨਾਲ […]