ਅਮਰੀਕੀ ਰਾਸ਼ਟਰਪਤੀ ਦਾ ਪੁੱਤਰ ਹੰਟਰ ਬਾਇਡਨ ਅਪਰਾਧਿਕ ਮਾਮਲਿਆਂ ‘ਚ ਦੋਸ਼ੀ ਕਰਾਰ
-ਨਸ਼ੇ ਦਾ ਆਦੀ ਹੋਣ ਦੇ ਬਾਵਜੂਦ ਹਥਿਆਰ ਰੱਖਣ ਦੇ ਮਾਮਲੇ ‘ਚ ਬੋਲਿਆ ਸੀ ਝੂਠ ਵਾਸ਼ਿੰਗਟਨ ਡੀ.ਸੀ., 12 ਜੂਨ (ਪੰਜਾਬ ਮੇਲ)- ਅਮਰੀਕੀ ਜਿਊਰੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੂੰ ਡੇਲਾਵੇਅਰ ਵਿਚ ਬੰਦੂਕ ਟ੍ਰਾਇਲ ਦੇ ਮਾਮਲੇ ‘ਚ ਤਿੰਨੋਂ ਅਪਰਾਧਿਕ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੂੰ ਕਰੈਕ ਕੋਕੀਨ ਦੀ ਸਮੱਸਿਆ ਸੀ ਤੇ […]