ਚਚੇਰੇ ਭਰਾ ਨੂੰ ਅਮਰੀਕਾ ਬੁਲਾ ਕੇ ਗੁਲਾਮਾਂ ਵਾਂਗ ਕੰਮ ਕਰਵਾਇਆ, ‘ਤੇ ਤਸ਼ੱਦਦ ਕਰਨ ਦੇ ਦੋਸ਼ ‘ਚ ਇਕ ਭਾਰਤੀ ਮੂਲ ਦੇ ਜੋੜੇ ਨੂੰ ਜੇਲ੍ਹ
ਨਿਊਯਾਰਕ, 27 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਇਕ ਭਾਰਤੀ ਜੋੜੇ ਨੇ ਆਪਣੇ ਹੀ ਚਚੇਰੇ ਭਰਾ ਨੂੰ ਅਮਰੀਕਾ ਬੁਲਾ ਕੇ ਗੁਲਾਮਾ ਵਾਂਗ ਕੰਮ ਕਰਵਾਇਆ, ਤਸ਼ੱਦਦ ਕੀਤਾ, ਅਤੇ ਇਸ ਦੋਸ਼ ਦੇ ਹੇਠ ਅਦਾਲਤ ਨੇ ਉਹਨਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰਿਚਮੰਡ ਵਰਜੀਨੀਆ ਅਮਰੀਕਾ ਵਿੱਚ ਰਹਿੰਦੇ ਇਸ ਭਾਰਤੀ ਜੋੜੇ ਨੇ ਭਾਰਤ ਤੋਂ ਆਪਣੇ ਰਿਸ਼ਤੇਦਾਰ ਨੂੰ ਬੁਲਾ ਕੇ […]