FBI ਕਰੇਗੀ ਹਮਲੇ ਦੀ ਜਾਂਚ ਤਹਿਤ ਟਰੰਪ ਤੋਂ ਪੁੱਛਗਿੱਛ
ਵਾਸ਼ਿੰਗਟਨ, 30 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਮਹੀਨੇ ਦੇ ਸ਼ੁਰੂ ਵਿਚ ਪੈਨਸਿਲਵੇਨੀਆ ਵਿਚ ਉਨ੍ਹਾਂ ‘ਤੇ ਹੋਏ ਜਾਨਲੇਵਾ ਹਮਲੇ ਦੀ ਜਾਂਚ ਦੇ ਤਹਿਤ ਐਫਬੀਆਈ ਦੁਆਰਾ ਪੁੱਛਗਿੱਛ ਕਰਨ ਲਈ ਸਹਿਮਤ ਹੋ ਗਏ ਹਨ। ਇਕ ਵਿਸ਼ੇਸ਼ ਏਜੰਟ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੋਂ ਪੁੱਛਗਿੱਛ ਅਪਰਾਧਿਕ ਜਾਂਚ ਦੌਰਾਨ ਪੀੜਤਾਂ […]