ਅਮਰੀਕਾ: ਤੇਲਗੂ ਵਿਦਿਆਰਥੀ ਨੂੰ 12 ਸਾਲ ਦੀ ਸਜ਼ਾ
ਨਿਊਯਾਰਕ, 1 ਅਗਸਤ (ਰਾਜ ਗੋਗਨਾ/ਪੰਜਾਬ ਮੇਲ) – ਸੰਯੁਕਤ ਰਾਜ ਅਮਰੀਕਾ ਵਿੱਚ ਇੱਕ 32 ਸਾਲਾ ਦੇ ਤੇਲਗੂ ਵਿਦਿਆਰਥੀ ਨੂੰ ਇੱਕ ਨਾਬਾਲਗ ਨੂੰ ਗੈਰ-ਕਾਨੂੰਨੀ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਵੇਰਵਿਆਂ ‘ਤੇ ਜਾਣ ਲਈ, ਤੇਲਗੂ ਨੋਜਵਾਨ ਵਿਦਿਆਰਥੀ ਵੀਜ਼ੇ ‘ਤੇ ਸੰਯੁਕਤ ਰਾਜ ਅਮਰੀਕਾ ਗਿਆ ਸੀ। ਜੋ 20 ਸਤੰਬਰ, 2022 ਤੋਂ 6 […]