ਪਿਕਸ ਸਰੀ ਵੱਲੋਂ ਲਾਏ ‘ਮੈਗਾ ਜੌਬ ਫੇਅਰ 2024’ ਨੇ ਸਫਲਤਾ ਦਾ ਇਕ ਹੋਰ ਇਤਿਹਾਸ ਰਚਿਆ
ਸਰੀ, 2 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਪਿਕਸ) ਸੋਸਾਇਟੀ ਵੱਲੋਂ ਨੌਰਥ ਸਰੀ ਸਪੋਰਟਸ ਐਂਡ ਆਈਸ ਕੰਪਲੈਕਸ ਵਿਖੇ ‘ਮੈਗਾ ਜੌਬ ਫੇਅਰ’ ਲਾਇਆ ਗਿਆ। ਇਸ ਮੇਲੇ ਵਿਚ ਸ਼ਾਮਲ ਹੋਏ 60 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਸੰਭਾਵੀ ਕਾਮਿਆਂ ਅਤੇ ਮਾਲਕਾਂ ਵਿਚਕਾਰ ਸੰਬੰਧਾਂ ਨੂੰ ਵਧਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਿਆ। ਨੌਕਰੀ ਮੇਲੇ ਵਿੱਚ ਟਾਈਟਲ ਸਪਾਂਸਰ […]