ਈਰਾਨੀ ਹੈਕਰ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਨਿਸ਼ਾਨਾ ਬਣਾਉਣ ਦੀ ਕਰ ਰਹੇ ਨੇ ਕੋਸ਼ਿਸ਼
ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਈਰਾਨ ਨਾਲ ਜੁੜੇ ਹੈਕਰ ਸਮੂਹ ਕਥਿਤ ਤੌਰ ‘ਤੇ ਗੁਪਤ ਨਿਊਜ਼ ਵੈੱਬਸਾਈਟਾਂ, ਮਸ਼ਹੂਰ ਵਿਸ਼ਿਆਂ ਅਤੇ ਫਿਸ਼ਿੰਗ ਰਾਹੀਂ ਆਉਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਨਿਸ਼ਾਨਾ ਬਣਾ ਰਹੇ ਹਨ। ਮਾਈਕ੍ਰੋਸਾਫਟ ਨੇ ਇਕ ਰਿਪੋਰਟ ਵਿਚ ਕਿਹਾ ਕਿ ਈਰਾਨੀ ਕਾਰਕੁੰਨ 2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ […]