ਅਮਰੀਕਾ ਦੇ ਐੱਫ.ਏ.ਏ. ਵੱਲੋਂ ਪਾਇਲਟਾਂ ਅਤੇ ਏਅਰਲਾਈਨਾਂ ਲਈ ਅਹਿਮ ਸੁਰੱਖਿਆ ਚਿਤਾਵਨੀ ਜਾਰੀ
ਵਾਸ਼ਿੰਗਟਨ, 17 ਜਨਵਰੀ (ਪੰਜਾਬ ਮੇਲ)- ਅਮਰੀਕੀ ਹਵਾਬਾਜ਼ੀ ਰੈਗੂਲੇਟਰ, ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਨੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਦੇ ਉੱਪਰ ਉਡਾਣ ਭਰਨ ਵਾਲੇ ਪਾਇਲਟਾਂ ਅਤੇ ਏਅਰਲਾਈਨਾਂ ਲਈ ਇੱਕ ਅਹਿਮ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਨੇ ਸੰਭਾਵੀ ਫੌਜੀ ਗਤੀਵਿਧੀਆਂ ਅਤੇ ਸੈਟੇਲਾਈਟ ਨੇਵੀਗੇਸ਼ਨ (ਜੀ.ਪੀ.ਐੱਸ.) ਸਿਗਨਲ ਵਿਚ ਵਿਘਨ ਪੈਣ ਦੇ ਖ਼ਤਰੇ ਦੇ ਚਲਦਿਆਂ ਪਾਇਲਟਾਂ ਨੂੰ ਬੇਹੱਦ ਚੌਕਸ ਰਹਿਣ ਦੀ […]