ਟੀ-20 ਵਿਸ਼ਵ ਕੱਪ: ਬੰਗਲਾਦੇਸ਼ ਵੱਲੋਂ ਭਾਰਤ ‘ਚ ਖੇਡਣ ਤੋਂ ਕੋਰਾ ਇਨਕਾਰ
– ਆਈ.ਸੀ.ਸੀ. ਨੇ ਬਦਲਵੇਂ ਸਥਾਨ ਦੀ ਮੰਗ ਠੁਕਰਾਈ – ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਬੀ.ਸੀ.ਬੀ. ਪ੍ਰਧਾਨ ਨੇ ਕਿਹਾ- ‘ਅਸੀਂ ਭਾਰਤ ਨਹੀਂ ਜਾਵਾਂਗੇ’ ਢਾਕਾ, 22 ਜਨਵਰੀ (ਪੰਜਾਬ ਮੇਲ)- ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਟੀਮ ਨੂੰ ਟੀ-20 ਵਿਸ਼ਵ ਕੱਪ ਲਈ ਭਾਰਤ ਨਹੀਂ ਭੇਜਣਗੇ। ਹਾਲਾਂਕਿ […]