ਕਮਲਾ ਹੈਰਿਸ ਨੇ ਅਮਰੀਕਾ-ਮੈਕਸੀਕੋ ਸਰਹੱਦ ਦਾ ਦੌਰਾ ਕੀਤਾ
ਐਰੀਜ਼ੋਨਾ, 27 ਸਤੰਬਰ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਡਗਲਸ, ਐਰੀਜ਼ੋਨਾ ਦਾ ਦੌਰਾ ਕੀਤਾ। ਜੁਲਾਈ ‘ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਣਨ ਤੋਂ ਬਾਅਦ ਹੈਰਿਸ ਦੀ ਸਰਹੱਦ ‘ਤੇ ਇਹ ਪਹਿਲੀ ਯਾਤਰਾ ਸੀ। ਉਪ ਰਾਸ਼ਟਰਪਤੀ ਨੂੰ ਦੱਖਣ ਵਿਚ ਅਸੁਰੱਖਿਅਤ ਸਰਹੱਦ ਰਾਹੀਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵੱਡੀ ਆਮਦ ਨੂੰ ਲੈ ਕੇ ਵਿਰੋਧੀ ਟਰੰਪ ਦੀ […]