ਕੈਲੀਫੋਰਨੀਆ ਵਿੱਚ ਭਾਰਤੀ ਦੀ ਟੇਸਲਾ ਕਾਰ ਹਾਦਸੇ ਵਿੱਚ ਹੋਈ ਭਿਆਨਕ ਮੌਤ
ਨਿਊਯਾਰਕ, 17 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਫਰੀਮਾਂਟ ਵਿੱਚ ਇੱਕ ਕਾਰ ਹਾਦਸੇ ਵਿੱਚ ਟੇਸਲਾ ਕਾਰ ਚਲਾ ਰਹੇ ਇੱਕ ਭਾਰਤੀ ਗੁਜਰਾਤੀ ਨੌਜਵਾਨ ਦੀ ਮੌਤ ਹੋ ਗਈ ਹੈ। ਹਾਦਸੇ ‘ਚ ਮਰਨ ਵਾਲੇ ਦੀ ਪਛਾਣ ਕਮਲੇਸ਼ ਪਟੇਲ ਉਮਰ 46 ਸਾਲ ਹੋਈ ਹੈ। ਮ੍ਰਿਤਕ ਫਰੀਮਾਂਟ ਦੇ ਰਹਿਣ ਵਾਲੇ ਸੀ। ਮ੍ਰਿਤਕ ਕਮਲੇਸ਼ ਪਟੇਲ ਜਿਸ ਕਾਰ ਨੂੰ ਚਲਾ ਰਿਹਾ ਸੀ, […]