ਅਮਰੀਕਾ ‘ਚ ‘ਟਿਕਟਾਕ’ ਫਿਰ ਮੁਸ਼ਕਲਾਂ ‘ਚ ਘਿਰੀ
-ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਪੈਦਾ ਹੋਏ ਖ਼ਦਸ਼ਿਆਂ ਕਾਰਨ ਅਮਰੀਕੀ ਯੂਜ਼ਰਜ਼ ‘ਚ ਭਾਰੀ ਰੋਸ – ਟਿਕਟਾਕ ਡਿਲੀਟ ਕਰਨ ਵਾਲੇ ਅਮਰੀਕੀ ਯੂਜ਼ਰਜ਼ ਦੀ ਗਿਣਤੀ ‘ਚ ਹੋਇਆ ਵੱਡਾ ਵਾਧਾ ਨਿਊਯਾਰਕ, 28 ਜਨਵਰੀ (ਪੰਜਾਬ ਮੇਲ)- ਅਮਰੀਕਾ ‘ਚ ਆਪਣੇ ਕਾਰੋਬਾਰ ਲਈ ਨਵੇਂ ਜੁਆਇੰਟ ਵੈਂਚਰ ਦੀ ਘੋਸ਼ਣਾ ਕਰਨ ਤੋਂ ਬਾਅਦ ਲੋਕਪ੍ਰਿਯ ਸੋਸ਼ਲ ਮੀਡੀਆ ਐਪ ਟਿਕਟਾਕ ਮੁਸ਼ਕਿਲਾਂ ‘ਚ ਘਿਰਦੀ ਨਜ਼ਰ […]