ਕੈਗ ਰਿਪੋਰਟ: ਨਵੀਂ ਸ਼ਰਾਬ ਨੀਤੀ ਕਰਕੇ ‘ਆਪ’ ਸਰਕਾਰ ਨੂੰ ਲੱਗਾ 2026 ਕਰੋੜ ਦਾ ਚੂਨਾ
– ਦਿੱਲੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਕੈਗ ਰਿਪੋਰਟ ਦੇ ਕੁਝ ਹਿੱਸੇ ਜਨਤਕ – ਵਿਵਾਦਿਤ ਆਬਕਾਰੀ ਨੀਤੀ ਤਿਆਰ ਕਰਨ ਮੌਕੇ ਕੇਜਰੀਵਾਲ ਸਰਕਾਰ ‘ਤੇ ਨੇਮ ਛਿੱਕੇ ਟੰਗਣ ਦਾ ਦੋਸ਼ – ਦਿੱਲੀ ‘ਚ ਸਿਆਸੀ ਪਾਰਾ ਚੜ੍ਹਿਆ ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)- ਕੰਪਟਰੋਲਰ ਤੇ ਆਡਿਟ ਜਨਰਲ (ਕੈਗ) ਨੇ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ […]