ਅਮਰੀਕਾ ‘ਚ ਕੈਨੇਡਾ ਤੋਂ ਆਏ ਟਰੱਕ ‘ਚੋਂ ਫੜੀ ਗਈ 52 ਕਿੱਲੋ ਕੋਕੀਨ; 1 ਗ੍ਰਿਫ਼ਤਾਰ
ਵਾਸ਼ਿੰਗਟਨ, 26 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਇਕ ਟਰੱਕ ਡਰਾਈਵਰ ਨੂੰ ਅਮਰੀਕਾ ਦੇ ਡੈਟ੍ਰਾਇਡਟ ਸਥਿਤ ਅੰਬੈਸਡਰ ਬ੍ਰਿਜ ਨੇੜੇ 116 ਪਾਊਂਡ (ਕਰੀਬ 52.600 ਗ੍ਰਾਮ) ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਕ ਵਿਦੇਸ਼ੀ ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ ਤੇ ਇਸ ਦੌਰਾਨ ਉਸ ਟਰੱਕ ‘ਚ ਲੁਕਾ […]