ਇਰਾਨ ‘ਚ ਗੁੰਮ 3 ਪੰਜਾਬੀ ਨੌਜਵਾਨਾਂ ਨੂੰ ਤੇਹਰਾਨ ਪੁਲਿਸ ਨੇ ਬਚਾਇਆ
ਨਵੀਂ ਦਿੱਲੀ, 4 ਜੂਨ (ਪੰਜਾਬ ਮੇਲ)- ਇਰਾਨ ‘ਚ ਪਿਛਲੇ ਮਹੀਨੇ ਗੁੰਮ ਹੋਏ ਤਿੰਨ ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ। ਇਹ ਜਾਣਕਾਰੀ ਭਾਰਤ ‘ਚ ਇਰਾਨੀ ਦੂਤਾਵਾਸ ਵੱਲੋਂ ਦਿੱਤੀ ਗਈ। ਦੂਤਾਵਾਸ ਨੇ ਤੇਹਰਾਨ ਅਧਾਰਤ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਤਿੰਨ ਭਾਰਤੀ ਨੌਜਵਾਨ ਤੇਹਰਾਨ ਪੁਲਿਸ ਵੱਲੋਂ ਲੱਭ ਕੇ ਸੁਰੱਖਿਅਤ ਤੌਰ ‘ਤੇ ਰਿਹਾਅ ਕਰਵਾਏ ਗਏ ਹਨ। […]