911 ‘ਤੇ ਕਾਲ ਕਰਨ ਵਾਲੀ ਕਾਲੇ ਮੂਲ ਦੀ ਔਰਤ ਹੀ ਨਿਕਲੀ ਗੁਜਰਾਤੀ-ਭਾਰਤੀ ਨੌਜਵਾਨ ਦੀ ਕਾਤਲ
ਨਿਊਯਾਰਕ, 28 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਸ਼ਿਕਾਗੋ ਦੇ ਲਿੰਕਨ ਪਾਰਕ ‘ਚ ਇੱਕ ਭਾਰਤੀ-ਗੁਜਰਾਤੀ ਨੌਜਵਾਨ, ਕੇਵਿਨ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੀ ਗਈ ਇਕ ਕਾਲੇ ਮੂਲ ਦੀ ਕੁੜੀ ਨੇ 911 ‘ਤੇ ਫ਼ੋਨ ਕਰਕੇ […]