ਕੈਨੇਡਾ ਚੋਣਾਂ ‘ਚ ਮੋਗਾ ਨਾਲ ਸੰਬੰਧਤ ਦੋ ਨੌਜਵਾਨਾਂ ਨੇ ਪ੍ਰਾਪਤ ਕੀਤੀ ਜਿੱਤ

ਮੋਗਾ, 29 ਅਪ੍ਰੈਲ (ਪੰਜਾਬ ਮੇਲ)- ਪਿਛਲੇ ਕਾਫ਼ੀ ਸਮੇਂ ਤੋਂ ਕੈਨੇਡਾ ਵਿਚ ਚੱਲ ਰਹੀ ਚੋਣ ਪ੍ਰਕਿਰਿਆਂ ਦੇ ਅੱਜ ਐਲਾਨੇ ਚੋਣ ਨਤੀਜਿਆਂ ਵਿਚ ਮੋਗਾ ਹਲਕੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਹਲਕੇ ਦੇ ਪਿੰਡ ਬੁੱਕਣਵਾਲਾ ਦੇ ਨੌਜਵਾਨ ਸੁਖਮਨ ਗਿੱਲ ਅਤੇ ਅਗਵਾੜ ਹਾਕਮ ਕਾ ਦੇ ਨੌਜਵਾਨ ਅਮਨਪ੍ਰੀਤ ਸਿੰਘ ਗਿੱਲ ਨੇ ਪਾਰਲੀਮੈਂਟ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ। […]

100 ਦਿਨਾਂ ‘ਚ ਟਰੰਪ ਨੇ 10 ਵੱਡੇ ਫੈਸਲਿਆਂ ਨਾਲ ਪੂਰੀ ਦੁਨੀਆਂ ‘ਚ ਮਚਾਈ ਹਲਚਲ

ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਕਰਨ ਵਾਲੇ ਹਨ। ਇੰਨੇ ਘੱਟ ਸਮੇਂ ‘ਚ ਉਨ੍ਹਾਂ ਨੇ ਆਪਣੇ 10 ਵੱਡੇ ਫੈਸਲਿਆਂ ਨਾਲ ਪੂਰੀ ਦੁਨੀਆਂ ਵਿਚ ਹਲਚਲ ਮਚਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਸਖ਼ਤ ਫੈਸਲਿਆਂ ਲਈ ਜਾਣੇ ਜਾਂਦੇ ਹਨ। ਆਪਣੇ ਪਹਿਲੇ ਕਾਰਜਕਾਲ ਦੇ ਮੁਕਾਬਲੇ ਉਨ੍ਹਾਂ ਨੇ […]

ਅਮਰੀਕੀ ਅੰਬੈਸੀ ਵੱਲੋਂ ਜਲੰਧਰ ਦੇ ਏਜੰਟ ‘ਤੇ ਕੇਸ ਦਰਜ

ਜਲੰਧਰ, 29 ਅਪ੍ਰੈਲ (ਪੰਜਾਬ ਮੇਲ)- ਜਲੰਧਰ ਦੇ ਇੱਕ ਏਜੰਟ ਵਿਰੁੱਧ ਅਮਰੀਕੀ ਦੂਤਾਵਾਸ ਨੇ ਕੇਸ ਦਰਜ ਕੀਤਾ ਹੈ। ਐੱਫ.ਆਈ.ਆਰ. ਦੇ ਅਨੁਸਾਰ, ਅਮਰੀਕੀ ਦੂਤਾਵਾਸ ਦੇ ਪ੍ਰਤੀਨਿਧੀ ਨੇ ਕਿਹਾ ਕਿ 22 ਅਪ੍ਰੈਲ, 2025 ਨੂੰ, ਜਤਿੰਦਰ ਸਿੰਘ ਨੇ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਵਿਚ ਗੈਰ-ਪ੍ਰਵਾਸੀ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਜਤਿੰਦਰ ਨੇ ਕਿਹਾ ਕਿ ਉਸਦਾ ਜਨਮ 4 ਫਰਵਰੀ, 1992 […]

ਐਲੋਨ ਮਸਕ ਦੀ ਪ੍ਰਸਿੱਧੀ ‘ਚ ਭਾਰੀ ਗਿਰਾਵਟ

-ਰਾਜਨੀਤੀ ‘ਚ ਆਉਂਦੇ ਹੀ ਅਮਰੀਕੀ ਕਰਨ ਲੱਗੇ ਨਾਪਸੰਦ ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ) ਐਲੋਨ ਮਸਕ ਜੋ ਕਦੇ ਧਰਤੀ ਦੇ ਸਭ ਤੋਂ ਅਮੀਰ ਆਦਮੀ ਅਤੇ ਇੱਕ ਦਿੱਗਜ ਕਾਰੋਬਾਰੀ ਵਜੋਂ ਮਸ਼ਹੂਰ ਸੀ, ਹੁਣ ਅਮਰੀਕਾ ਵਿਚ ਆਪਣੀ ਪ੍ਰਸਿੱਧੀ ਵਿਚ ਗਿਰਾਵਟ ਦੇਖ ਰਿਹਾ ਹੈ। ਮਸਕ ਨੇ ਇੱਕ ਕਾਰੋਬਾਰੀ ਅਤੇ ਤਕਨੀਕੀ ਦੂਰਦਰਸ਼ੀ ਵਜੋਂ ਆਪਣੀ ਛਵੀ ਬਣਾਉਣ ਲਈ ਸਾਲਾਂ ਤੋਂ ਕੰਮ […]

ਅਮਰੀਕੀ ਜੱਜ ਨੇ ਟਰੰਪ ਨੂੰ 2 ਸਾਲ ਦੀ ਮਾਸੂਮ ਨੂੰ ਡਿਪੋਰਟ ਕਰਨ ‘ਤੇ ਖਰੀਆਂ-ਖਰੀਆਂ ਸੁਣਾਈਆਂ

-ਜੱਜ ਨੇ 2 ਸਾਲ ਦੀ ਮਾਸੂਮ ਨੂੰ ਡਿਪੋਰਟ ਕਰਨ ਸਮੇਂ ਸੰਵਿਧਾਨਕ ਹੱਕਾਂ ਨੂੰ ਛਿੱਕੇ ਟੰਗਣ ਦਾ ਖਦਸ਼ਾ ਕੀਤਾ ਜ਼ਾਹਿਰ ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਪ੍ਰਤੀ ਬਹੁਤ ਸਖ਼ਤ ਰੁਖ਼ ਦਿਖਾ ਰਹੇ ਹਨ। ਇਸ ਦੇ ਤਹਿਤ ਅਮਰੀਕਾ ਦੀ ਨਾਗਰਿਕ ਹੋਣ ਦੇ ਬਾਵਜੂਦ 2 ਸਾਲ ਦੀ ਮਾਸੂਮ ਬੱਚੀ ਨੂੰ ਡਿਪੋਰਟ ਕਰ […]

ਕੈਨੇਡਾ ‘ਚ ਲਗਜ਼ਰੀ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਇਕ ਮੈਂਬਰ ਗ੍ਰਿਫ਼ਤਾਰ

– ਦੂਜੇ ਦੀ ਭਾਲ ਜਾਰੀ – ਕਾਰਾਂ ਚੋਰੀ ਕਰਕੇ ਵਿਦੇਸ਼ ਸਨ ਦੋਵੇਂ ਮੁਲਜ਼ਮ, ਪੁਲਿਸ ਵੱਲੋਂ ਦੋਵਾਂ ਦੀਆਂ ਤਸਵੀਰਾਂ ਜਾਰੀ ਵੈਨਕੂਵਰ, 29 ਅਪ੍ਰੈਲ (ਪੰਜਾਬ ਮੇਲ)- ਪੀਲ ਪੁਲਿਸ ਨੇ ਲੱਖਾਂ ਡਾਲਰ (ਕਰੋੜਾਂ ਰੁਪਏ) ਕੀਮਤ ਵਾਲੀਆਂ ਲਗਜ਼ਰੀ ਕਾਰਾਂ ਚੋਰੀ ਕਰਕੇ ਹੋਰਨਾਂ ਮੁਲਕਾਂ ‘ਚ ਭੇਜਣ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਦੂਜੇ ਸਾਥੀ ਦੀ ਭਾਲ […]

ਸਹੁਰੇ ਪਰਿਵਾਰ ਦੇ ਖ਼ਰਚੇ ‘ਤੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਨੂੰਹ ਨੇ ਬਦਲੇ ਰੰਗ

ਨਵਾਂਸ਼ਹਿਰ, 29 ਅਪ੍ਰੈਲ (ਪੰਜਾਬ ਮੇਲ)- 28 ਲੱਖ ਤੋਂ ਵਧੇਰੇ ਪੈਸੇ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਸਹੁਰਿਆਂ ਨੂੰ ਅਸਲੀ ਰੰਗ ਵਿਖਾ ਦਿੱਤੇ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦੇ ਖ਼ਰਚੇ ‘ਤੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਅਤੇ ਇਕ ਸਾਜ਼ਿਸ਼ ਤਹਿਤ ਕੈਨੇਡਾ ਪਹੁੰਚਣ ‘ਤੇ ਉਸ ਦੇ ਪਤੀ ਨੂੰ ਉਸ ਦਾ ਪਤਾ ਨਾ ਦੇਣ ਅਤੇ ਪੀ.ਆਰ. ਵਰਕ ਪਰਮਿਟ […]

ਚਿੱਠੀ ਸਿੰਘਪੁਰਾ ‘ਚ ਸਿੱਖਾਂ ਦੇ ਹੋਏ ਕਤਲੇਆਮ ‘ਤੇ ਬਣ ਰਹੀ ਡਾਕੂਮੈਂਟਰੀ ਫ਼ਿਲਮ ਦੀ ਟੀਮ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਮੇਲ)- ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ‘ਚ ਮਾਰਚ 2000 ‘ਚ 35 ਸਿੱਖਾਂ ਦੇ ਹੋਏ ਕਤਲੇਆਮ ‘ਤੇ ਬਣ ਰਹੀ ਡਾਕੂਮੈਂਟਰੀ ਫ਼ਿਲਮ ਦੇ ਡਾਇਰੈਕਟਰ ਆਪਣੀ ਟੀਮ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਦੀ ਕੀਤੀ ਮਦਦ ਅਤੇ ਨਿਭਾਈਆਂ ਸੇਵਾਵਾਂ ਦੀ ਜਾਣਕਾਰੀ ਲਈ। […]

ਸੰਨੀ ਓਬਰਾਏ ਵਿਵੇਕ ਸਦਨ ਸਕੂਲ ਆਫ ਯੂਨੀਵਰਸਿਟੀ ਦੇਵੇਗੀ ਮੁਫ਼ਤ ਵਿੱਦਿਆ : ਡਾਕਟਰ ਓਬਰਾਏ

ਸ੍ਰੀ ਮੁਕਤਸਰ ਸਾਹਿਬ, 28 ਅਪ੍ਰੈਲ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਇੱਕ ਹੋਰ ਮੀਲ ਪੱਥਰ ਸਥਾਪਤ ਕੀਤਾ ਜਾ ਰਿਹਾ ਹੈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਡਾਕਟਰ ਓਬਰਾਏ ਵਲੋਂ ਖ਼ਾਲਸੇ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ […]

ਕੈਨੇਡਾ ਤੋਂ ਅਮਰੀਕਾ ਸਰਹੱਦ ਪਾਰ ਕਰਵਾਉਣ ‘ਚ ਭਾਰਤੀ ਵਿਅਕਤੀ ਨੂੰ ਅਮਰੀਕਾ ‘ਚ ਪੰਜ ਮਹੀਨੇ ਦੀ ਕੈਦ

ਅੱਠ ਭਾਰਤੀਆਂ ਨੂੰ ਸਰਹੱਦ ਪਾਰ ਕਰਵਾਉਣ ‘ਚ ਕੀਤੀ ਸੀ ਮਦਦ ਨਿਊਯਾਰਕ, 28 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਤੋਂ ਅੱਠ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੀ ਤਸਕਰੀ ਕਰਨ ਦੇ ਦੋਸ਼ ਵਿਚ ਇੱਕ 27 ਸਾਲਾ ਭਾਰਤੀ ਵਿਅਕਤੀ ਨੂੰ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ ਦੇ ਰਹਿਣ ਵਾਲੇ ਰਜਤ ਨਾਮਕ ਇੱਕ ਭਾਰਤੀ ਵਿਅਕਤੀ ਸਮੇਤ ਤਿੰਨ […]