ਏਅਰ ਇੰਡੀਆ ਵੱਲੋਂ 7 ਕੌਮਾਂਤਰੀ ਉਡਾਣਾਂ ਵੱਖ-ਵੱਖ ਕਾਰਨਾਂ ਕਰਕੇ ਰੱਦ
ਏਅਰ ਇੰਡੀਆ ਨੇ ਅਹਿਮਦਾਬਾਦ-ਲੰਡਨ ਗੈਟਵਿਕ ਉਡਾਣ ਜਹਾਜ਼ ਉਪਲੱਬਧ ਨਾ ਹੋਣ ਕਰਕੇ ਕੀਤੀ ਰੱਦ ਮੁੰਬਈ/ਕੋਲਕਾਤਾ, 17 ਜੂਨ (ਪੰਜਾਬ ਮੇਲ)- ਏਅਰ ਇੰਡੀਆ ਨੇ ਲੰਡਨ-ਅੰਮ੍ਰਿਤਸਰ ਅਤੇ ਦਿੱਲੀ-ਦੁਬਈ ਸਮੇਤ 7 ਉਡਾਣਾਂ ਵੱਖ-ਵੱਖ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਿਨ ਵੇਲੇ ਰੱਦ ਕੀਤੀਆਂ ਹੋਰ ਉਡਾਣਾਂ ਵਿਚ ਬੰਗਲੁਰੂ-ਲੰਡਨ, ਦਿੱਲੀ-ਵਿਆਨਾ, ਦਿੱਲੀ-ਪੈਰਿਸ ਅਤੇ ਮੁੰਬਈ-ਸਾਨ ਫਰਾਂਸਿਸਕੋ ਸ਼ਾਮਲ ਹਨ। […]