ਇਜ਼ਰਾਈਲ-ਈਰਾਨ ਜੰਗ : ਖਾਮੇਨੇਈ ਵੱਲੋਂ ਆਤਮ-ਸਮਰਪਣ ਤੋਂ ਨਾਂਹ, ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ
ਇਜ਼ਰਾਈਲੀ ਹਮਲਿਆਂ ‘ਚ 600 ਤੋਂ ਵੱਧ ਮੌਤਾਂ ਯੇਰੂਸ਼ਲਮ/ਨਿਊਯਾਰਕ, 19 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨੂੰ ਬਿਨਾਂ ਸ਼ਰਤ ਆਤਮ-ਸਮਰਪਣ ਲਈ ਕਹਿਣ ਤੋਂ ਕੁਝ ਘੰਟੇ ਬਾਅਦ ਇਸਲਾਮੀ ਗਣਰਾਜ ਨੇ ਹਾਈਪਰਸੋਨਿਕ ਮਿਜ਼ਾਈਲਾਂ ਫਤਾਹ-1 ਇਜ਼ਰਾਈਲ ‘ਤੇ ਦਾਗ ਕੇ ਆਪਣਾ ਜਵਾਬ ਦਿੱਤਾ। ਹਾਲਾਂਕਿ, ਇਸ ਹਮਲੇ ਤੋਂ ਬਾਅਦ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। […]