ਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ
ਹੇਗ (ਨੈਦਰਲੈਂਡਜ਼), 26 ਜੂਨ (ਪੰਜਾਬ ਮੇਲ)- ਕੈਨੇਡਾ ਆਪਣੇ ਨਾਜ਼ੁਕ ਖਣਿਜਾਂ ਅਤੇ ਉਨ੍ਹਾਂ ਨੂੰ ਬਾਜ਼ਾਰ ਵਿਚ ਲਿਆਉਣ ਲਈ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਕੇ ਨਾਟੋ ਖਰਚ ਟੀਚੇ ਨੂੰ ਹੋਰ ਵੀ ਉੱਚਾ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨੀਦਰਲੈਂਡਜ਼ ਵਿਚ ਗੱਠਜੋੜ ਮੈਂਬਰਾਂ ਦੇ ਸਾਲਾਨਾ ਸੰਮੇਲਨ ਦੌਰਾਨ ਕੀਤਾ। ਮੈਂਬਰ ਇਸ ਗੱਲ ‘ਤੇ ਬਹਿਸ ਕਰ […]