ਟਰੰਪ ‘ਦੂਜੀ ਵਿਸ਼ਵ ਜੰਗ’ ਤੋਂ ਬਾਅਦ ਦੇ ਸਭ ਤੋਂ ਖਤਰਨਾਕ ਰਾਸ਼ਟਰਪਤੀ
ਵਾਸ਼ਿੰਗਟਨ, 6 ਸਤੰਬਰ (ਪੰਜਾਬ ਮੇਲ)- ਤਜ਼ਰਬੇਕਾਰ ਰਿਪਬਲਿਕਨ ਸਾਬਕਾ ਸੈਨੇਟ ਨੇਤਾ ਮਿਚ ਮੈਕਕੋਨੇਲ ਅਨੁਸਾਰ ਡੋਨਾਲਡ ਟਰੰਪ ਦੇ ਦੂਜੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਦੁਨੀਆਂ ਇਕ ਅਜਿਹੇ ਖਤਰੇ ਦੇ ਦੌਰ ‘ਚ ਦਾਖਲ ਹੋ ਗਈ ਹੈ, ਜਿਸ ਦੀਆਂ ‘ਕੁਝ ਸਮਾਨਤਾਵਾਂ 30 ਦੇ ਦਹਾਕੇ ਨਾਲ ਮਿਲਦੀਆਂ-ਜੁਲਦੀਆਂ’ ਹਨ। ਟਰੰਪ ‘ਦੂਜੀ ਵਿਸ਼ਵ ਜੰਗ’ ਤੋਂ ਬਾਅਦ ਦੇ ਸਭ ਤੋਂ ਖਤਰਨਾਕ ਰਾਸ਼ਟਰਪਤੀ ਹਨ। ਮੈਕਕੋਨੇਲ ਨੇ […]