ਪੰਜਾਬੀ ਭਾਈਚਾਰੇ ਦੀ ਮਦਦ ਨਾਲ ਸਤਪਾਲ ਸਿੱਧੂ ਵਾਟਸ ਕਾਊਂਟੀ ਐਗਜ਼ੈਕਟਿਵ ਦੀ ਚੋਣ ਲਈ ਦੂਸਰੀ ਵਾਰ ਮੈਦਾਨ ‘ਚ ਨਿੱਤਰੇ
ਸਿਆਟਲ, 17 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬੈਲਗਹਿੰਮ ਦੇ ਸਤਪਾਲ ਸਿੱਧੂ ਵਾਟਸ ਕਾਊਂਟੀ ਐਗਜ਼ੈਕਟਿਵ ਦੀ ਚੋਣ ਲਈ ਦੂਸਰੀ ਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ, ਕਿਉਂਕਿ ਪਿਛਲੀ ਵਾਰ 2019 ਵਿਚ ਵਾਟਸ ਕਾਊਂਟੀ ਐਗਜ਼ੈਕਟਿਵ ਦੀ ਚੋਣ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਸੀ। ਸਤਪਾਲ ਸਿੱਧੂ ਭਾਰਤ ਤੋਂ ਇੰਜੀਨੀਅਰ ਤੇ ਐੱਮ.ਬੀ.ਏ. ਕਰਕੇ ਬੈਲਗਹਿੰਮ ਦੀ ਟੈਕਨੀਕਲ ਯੂਨੀਵਰਸਿਟੀ ਵਿਚ […]