ਅਮਰੀਕਾ ਵਿਚ ਮਾਲ ਗੱਡੀ ਪੱਟੜੀ ਤੋਂ ਲੱਥੀ, ਅੱਗ ਲੱਗੀ
ਸੈਕਰਾਮੈਂਟੋ,ਕੈਲੀਫੋਰਨੀਆ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੇਂਦਰੀ ਮੇਨੀ ਖੇਤਰ ਵਿਚ ਇਕ ਪਿੰਡ ਨੇੜੇ ਇਕ ਮਾਲ ਗੱਡੀ ਦੇ ਡੱਬਿਆਂ ਨੂੰ ਪੱਟੜੀ ਤੋਂ ਲੱਥਣ ਉਪਰੰਤ ਅੱਗ ਲੱਗ ਜਾਣ ਦੀ ਖਬਰ ਹੈ। ਰੌਕਵੁੱਡ ਫਾਇਰ ਐਂਡ ਰੈਸਕਿਊ ਵਿਭਾਗ ਨੇ ਕਿਹਾ ਹੈ ਕਿ ਰੇਲ ਗੱਡੀ ਸਮਰਸੈਟ ਕਾਊਂਟੀ ਵਿਚ ਰੌਕਵੁੱਡ ਦੇ ਉੱਤਰ ਵਿਚ ਹਾਦਸਾਗ੍ਰਸਤ ਹੋਈ ਹੈ। ਅਜੇ ਇਹ […]