ਕੈਲੀਫੋਰਨੀਆ ‘ਚ ਸਿੱਖ ਮੋਟਰਸਾਈਕਲ ਦੇ ਡਰਾਈਵਰਾਂ ਨੂੰ ਹੈਲਮਟ ਤੋਂ ਛੋਟ ਦੇਣ ਲਈ ਸਟੇਟ ਸੈਨੇਟ ‘ਚ ਬਿੱਲ ਪੇਸ਼
ਸੈਕਰਾਮੈਂਟੋ, 3 ਮਈ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਮੋਟਰਸਾਈਕਲ ਸਵਾਰ ਸਿੱਖਾਂ ਨੂੰ ਹੈਲਮਟ ਤੋਂ ਰਾਹਤ ਦੇਣ ਲਈ ਉਪਰਾਲੇ ਸ਼ੁਰੂ ਹੋ ਗਏ ਹਨ। ਇਸ ਸੰਬੰਧੀ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਸਟੇਟ ਸੈਨੇਟਰ ਬਰਾਇਨ ਡਾਹਲੀ ਨੇ ਸਟੇਟ ਟਰਾਂਸਪੋਰਟੇਸ਼ਨ ਕਮੇਟੀ ਵਿਚ SB-847 ਬਿੱਲ ਪੇਸ਼ ਕੀਤਾ ਹੈ। ਇਸ ਲਈ ਬਰਾਇਨ ਡਾਹਲੀ ਨੇ ਕਮੇਟੀ ਸਾਹਮਣੇ SB-847 ਬਿੱਲ ਦੀ ਜ਼ਰੂਰਤ ਬਾਰੇ ਆਪਣਾ […]