ਸਿੰਗਾਪੁਰ ‘ਚ ਪੁਲਿਸ ‘ਤੇ ਹਮਲੇ ਦੇ ਦੋਸ਼ ‘ਚ ਭਾਰਤੀ ਮੂਲ ਦੇ ਨੌਜਵਾਨ ਨੂੰ 10 ਸਾਲ ਤੋਂ ਵੱਧ ਕੈਦ ਦੀ ਸਜ਼ਾ
ਸਿੰਗਾਪੁਰ, 13 ਜੁਲਾਈ (ਪੰਜਾਬ ਮੇਲ)-ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 10 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੰਨਾ ਹੀ ਨਹੀਂ, ਉਸ ‘ਤੇ 4000 ਹਜ਼ਾਰ ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੋਸ਼ੀ ਵਿਅਕਤੀ ਦਾ ਨਾਂ ਨਿਖਿਲ ਐੱਮ. ਦੁਰਗੁੜੇ ਹੈ। ਉਸ ‘ਤੇ 2020 ਵਿਚ ਇਕ ਛਾਪੇਮਾਰੀ ਦੌਰਾਨ ਇਕ ਪੁਲਿਸ […]