ਮਕਬੂਜ਼ਾ ਕਸ਼ਮੀਰ ‘ਚ ਪਾਕਿ ਵਿਰੁੱਧ ਬਗ਼ਾਵਤ ਹੋਈ ਤੇਜ਼

* ਫ਼ੌਜ ਤੇ ਸਰਕਾਰੀ ਏਜੰਸੀਆਂ ਨੂੰ ਖੇਤਰ ਛੱਡਣ ਲਈ ਦਿੱਤਾ 22 ਅਕਤੂਬਰ ਤੱਕ ਦਾ ਸਮਾਂ * ਗਿਲਗਿਤ-ਬਾਲਟਿਸਤਾਨ ਤੇ ਪੀ.ਓ.ਕੇ. ਨੂੰ ਭਾਰਤ ‘ਚ ਕੀਤਾ ਜਾਵੇਗਾ ਸ਼ਾਮਲ : ਡਾ. ਮਿਰਜ਼ਾ ਅੰਮ੍ਰਿਤਸਰ, 23 ਫਰਵਰੀ (ਪੰਜਾਬ ਮੇਲ)-ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ‘ਚ ਜਿੱਥੇ ਇਕ ਪਾਸੇ ਪਾਕਿ ਸਰਕਾਰ, ਉੱਥੋਂ ਦੀ ਫ਼ੌਜ ਅਤੇ ਸੁਰੱਖਿਆ ਏਜੰਸੀਆਂ ਖ਼ਿਲਾਫ਼ ਵਿਰੋਧ ਤੇਜ਼ ਹੋ ਗਿਆ ਹੈ। […]

ਰਿਸ਼ਵਤ ਕਾਂਡ : ਵਿਜੀਲੈਂਸ ਵੱਲੋਂ ਬਠਿੰਡਾ ਦੇ ‘ਆਪ’ ਵਿਧਾਇਕ ਅਮਿਤ ਰਤਨ ਗ੍ਰਿਫ਼ਤਾਰ

* ਫੋਰੈਂਸਿਕ ਜਾਂਚ ‘ਚ ਆਵਾਜ਼ ‘ਆਪ’ ਵਿਧਾਇਕ ਦੀ ਹੋਣ ਬਾਰੇ ਪੁਸ਼ਟੀ, ਮੁੱਖ ਮੰਤਰੀ ਵੱਲੋਂ ਲੋੜੀਂਦੇ ਹੁਕਮ ਜਾਰੀ ਮਾਨਸਾ, 23 ਫਰਵਰੀ (ਪੰਜਾਬ ਮੇਲ)-ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਨੇ ਜਾਂਚ ਤੋਂ ਬਾਅਦ ਬੁੱਧਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਇਸ ਦੀ ਪੁਸ਼ਟੀ ਉੱਚ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ […]

ਪੰਜਾਬੀ ਭਾਸ਼ਾ ਲਾਗੂ ਕਰਵਾਉਣ ਦੇ ਦਿੱਤੇ ਹੁਕਮਾਂ ਨੂੰ ਬੂਰ ਨਾ ਪੈਂਦਾ ਵੇਖ ਸਰਕਾਰ ਨੇ ਲਿਆ ਯੂ-ਟਰਨ

-ਸਰਕਾਰ ਨੇ ਹੁਕਮਾਂ ਦੀ ਪਾਲਣਾ ਲਈ 6 ਮਹੀਨਿਆਂ ਦਾ ਸਮਾਂ ਵਧਾਇਆ ਸੰਗਰੂਰ, 23 ਫਰਵਰੀ (ਪੰਜਾਬ ਮੇਲ)-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿਚ 21 ਫਰਵਰੀ ਤੱਕ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਦਿੱਤੇ ਹੁਕਮਾਂ ਨੂੰ ਬੂਰ ਨਾ ਪੈਂਦਾ ਵੇਖ ਪੰਜਾਬ ਸਰਕਾਰ ਨੇ ਖੁਦ ਹੀ ਇਨ੍ਹਾਂ ਹੁਕਮਾਂ ਦੀ ਪਾਲਣਾ ਲਈ 6 ਮਹੀਨਿਆਂ ਦਾ ਸਮਾਂ ਵਧਾ ਦਿੱਤਾ ਹੈ। ਜ਼ਿਕਰਯੋਗ […]

ਰਾਜਪਾਲ ਵੱਲੋਂ ਮੁੱਖ ਮੰਤਰੀ ਤੋਂ ਮੰਗੀ ਜਾਣਕਾਰੀ ਲਈ 28 ਫਰਵਰੀ ਦੀ ਸਮਾਂਹੱਦ ਨੇ ਵਧਾਈਆਂ ਧੜਕਣਾਂ

* ਰਾਜ ਭਵਨ ਤੇ ਮੁੱਖ ਮੰਤਰੀ ਵੱਲੋਂ ਕਾਨੂੰਨੀ ਮਾਹਿਰਾਂ ਨਾਲ ਮਸ਼ਵਰੇ ਜਾਰੀ ਚੰਡੀਗੜ੍ਹ, 23 ਫਰਵਰੀ (ਪੰਜਾਬ ਮੇਲ)-ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਕ ਪੱਤਰ ਲਿਖ ਕੇ ਪੰਜ ਮਹੱਤਵਪੂਰਨ ਮੁੱਦਿਆਂ ‘ਤੇ 15 ਦਿਨਾਂ ‘ਚ ਜਾਣਕਾਰੀ ਦੇਣ ਤੇ ਅਜਿਹਾ ਨਾ ਹੋਣ ਦੀ ਸੂਰਤ ‘ਚ ਕਾਨੂੰਨ ਅਨੁਸਾਰ ਅਗਲੇਰੀ ਕਰਵਾਈ ਦੀ ਜੋ ਚਿਤਾਵਨੀ 13 ਫਰਵਰੀ ਨੂੰ […]

ਜਾਤ ਵਿਤਕਰੇ ‘ਤੇ ਪਾਬੰਦੀ ਲਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣਿਆ ਸਿਆਟਲ

* ਉੱਚੀ ਜਾਤ ਦੀ ਹਿੰਦੂ ਆਗੂ ਵੱਲੋਂ ਪੇਸ਼ ਮਤਾ 6-1 ਨਾਲ ਪਾਸ ਵਾਸ਼ਿੰਗਟਨ, 23 ਫਰਵਰੀ (ਪੰਜਾਬ ਮੇਲ)- ਸਿਆਟਲ ਜਾਤ ਆਧਾਰਿਤ ਵਿਤਕਰੇ ‘ਤੇ ਪਾਬੰਦੀ ਲਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਭਾਰਤੀ-ਅਮਰੀਕੀ ਆਗੂ ਅਤੇ ਅਰਥਸ਼ਾਸਤਰੀ ਸ਼ਮਾ ਸਾਵੰਤ ਨੇ ਸਿਆਟਲ ਸਿਟੀ ਕੌਂਸਲ ‘ਚ ਵਿਤਕਰਾ ਨਾ ਕਰਨ ਦੀ ਨੀਤੀ ‘ਚ ਜਾਤ ਨੂੰ ਸ਼ਾਮਲ ਕਰਨ ਲਈ ਇਕ […]

ਮੋਰਬੀ ਹਾਦਸਾ: ਗੁਜਰਾਤ ਹਾਈਕੋਰਟ ਵੱਲੋਂ ਓਰੇਵਾ ਗਰੁੱਪ ਨੂੰ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦੇ ਹੁਕਮ

ਅਹਿਮਦਾਬਾਦ, 23 ਫਰਵਰੀ (ਪੰਜਾਬ ਮੇਲ)-ਗੁਜਰਾਤ ਹਾਈ ਕੋਰਟ ਨੇ ਘੜੀ ਨਿਰਮਾਤਾ ਕੰਪਨੀ ਓਰੇਵਾ ਗਰੁੱਪ ਨੂੰ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਮੋਰਬੀ ਪੁਲ ਹਾਦਸੇ ਵਿਚ ਜਾਨ ਗਵਾਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਨੂੰ ਦੋ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸੇ ਕੰਪਨੀ ਨੂੰ ਪੁਲ ਦੇ ਰੱਖ-ਰਖਾਅ ਦੀ […]

ਯੂਕਰੇਨ ਨੇ ਸ਼ਾਂਤੀ ਮਤੇ ਲਈ ਭਾਰਤ ਦਾ ਸਮਰਥਨ ਮੰਗਿਆ

* ਯੂਕਰੇਨੀ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਵੱਲੋਂ ਭਾਰਤ ਦੇ ਐੱਨ.ਐੱਸ. ਏ. ਡੋਵਾਲ ਨਾਲ ਗੱਲਬਾਤ * ਸੰਯੁਕਤ ਰਾਸ਼ਟਰ ਮਹਾਸਭਾ ਵਿਚ ਪੇਸ਼ ਕੀਤਾ ਜਾਣਾ ਹੈ ਮਤਾ ਨਵੀਂ ਦਿੱਲੀ, 23 ਫਰਵਰੀ (ਪੰਜਾਬ ਮੇਲ)-ਯੂਕਰੇਨੀ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਆਂਦਰੀਯ ਯਰਮਕ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਵਾਲ ਨਾਲ ਗੱਲਬਾਤ ਕਰ ਕੇ ਮੁਲਕ ‘ਚ ਸ਼ਾਂਤੀ ਲਈ ਸੰਯੁਕਤ ਰਾਸ਼ਟਰ […]

ਅਮਰੀਕਾ ਵਿਚ ਸੈਮੀ ਟਰੱਕ ਨੂੰ ਲੱਗੀ ਅੱਗ ਉਪਰੰਤ ਧਮਾਕਾ, 2 ਮੌਤਾਂ, 3 ਜ਼ਖਮੀ, ਕਈ ਵਾਹਣ ਸੜੇ

ਸੈਕਰਾਮੈਂਟੋ, 23 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਫਲੋਰਿਡਾ ਰਾਜ ਵਿਚ ਮਿਆਮੀ ਨੇੜੇ ਮੈਡਲੀ ਵਿਖੇ ਸੈਮੀ ਟਰੱਕ ਨੂੰ ਲੱਗੀ ਅੱਗ ਕਾਰਨ ਹੋਏ ਧਮਾਕੇ ਉਪਰੰਤ ਨੇੜੇ ਖੜੇ ਹੋਰ ਕਈ ਵਾਹਣਾਂ ਦੇ ਅੱਗ ਦੀ ਲਪੇਟ ਵਿਚ ਆਉਣ ਦੀਖ਼ਬਰ ਹੈ। ਪੁਲਿਸ ਅਨੁਸਾਰ ਇਸ ਘਟਨਾ ਵਿਚ 2 ਵਿਅਕਤੀਆਂ ਦੀਮੌਤ ਹੋ ਗਈ ਤੇ 3 ਹੋਰ ਜ਼ਖਮੀ ਹੋ ਗਏ। ਅੱਗ ਬੁਝਾਊ […]

ਕੈਲੀਫੋਰਨੀਆ ਵਾਸੀ ਭਾਰਤੀ ਨੇ ਜਿੱਤਿਆ ‘ਪਿਕਚਰਜ਼ ਆਫ ਦ ਯੀਅਰ’ ਐਵਾਰਡ

ਸੈਕਰਾਮੈਂਟੋ, ਕੈਲੀਫੋਰਨੀਆ  (ਹੁਸਨਲੜੋਆਬੰਗਾ)-ਸਨਫਰਾਂਸਿਸਕੋ ਰਹਿੰਦੇ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਕਾਰਤਿਕ ਸੁਬਰਾਮਨੀਅਮ ਵੱਲੋਂ ਖਿੱਚੀ ਤਸਵੀਰ ਨੇ ਨੈਸ਼ਨਲ ਜੀਓਗਰਾਫ਼ਿਕ ‘ਪਿਕਚਰਜ਼ਆਫ ਦ ਯੀਅਰ’ ਸਲਾਨਾ ਐਵਾਰਡ ਜਿੱਤਿਆ ਹੈ। ਕਾਰਤਿਕ ਦੀ ਤਸਵੀਰ ਦਾ ਸਿਰਲੇਖ ‘ਡਾਂਸ ਆਫ ਦਾ ਈਗਲਜ਼’ ਸੀ ਜਿਸਦੀ ਨੈਸ਼ਨਲ ਜੀਓਗਰਾਫ਼ਿਕ ਦੇ ਜੱਜਾਂ ਵੱਲੋਂ 4 ਸ਼੍ਰੇਣੀਆਂ ਵਿਚ ਮੁਕਾਬਲੇ ਲਈ ਆਈਆਂ ਤਕਰੀਬਨ 5000 ਤਸਵੀਰਾਂ ਵਿਚੋਂ ਚੋਣ ਕੀਤੀ ਗਈ। ਇਸ ਦਿਲਕੱਸ਼ […]

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ

ਚੜ੍ਹਦੇ, ਲਹਿੰਦੇ ਅਤੇ ਕੈਨੇਡੀਅਨ ਪੰਜਾਬ ਦੇ ਵਿਦਵਾਨਾਂ ਨੇ ਕੀਤੀ ਸ਼ਮੂਲੀਅਤ ਸਰੀ, 23 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ‘21ਵੀਂ ਸਦੀ ਦੀ ਪੰਜਾਬੀ ਭਾਸ਼ਾ ਦਾ ਸਮਦਰਸ਼ੀ ਅਤੇ ਦੂਰਦਰਸ਼ੀ ਮੁਲਾਂਕਣ’ ਵਿਸ਼ੇ ਉੱਪਰ ਇੱਕ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਭਾਰਤੀ ਪੰਜਾਬ, ਪੱਛਮੀ ਪੰਜਾਬ ਅਤੇ ਕੈਨੇਡੀਅਨ ਪੰਜਾਬ ਦੇ ਵਿਦਵਾਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੱਦਾ ਦਿੱਤਾ ਗਿਆ। ਸੈਮੀਨਾਰ ਦਾ […]