ਭਾਰਤੀ ਟੈਨਿਸ ਖਿਡਾਰਨ ਕਰਮਨ ਕੌਰ ਥਾਂਦੀ ਨੇ ਅਮਰੀਕਾ ‘ਚ ਜਿੱਤਿਆ ਖਿਤਾਬ
ਵਾਸ਼ਿੰਗਟਨ, 27 ਜੁਲਾਈ (ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇਵਾਨਸਵਿਲੇ ‘ਚ ਇਨਾਮੀ ਆਈ.ਟੀ.ਐੱਫ. ਵੂਮੈਨ ਵਰਲਡ ਟੈਨਿਸ ਟੂਰਨਾਮੈਂਟ ‘ਚ ਭਾਰਤ ਦੀ ਟੈਨਿਸ ਖਿਡਾਰਨ ਕਰਮਨ ਕੌਰ ਥਾਂਦੀ ਨੇ ਤੀਸਰਾ ਦਰਜਾ ਪ੍ਰਾਪਤ ਕੀਤਾ। ਉਸ ਨੇ ਯੂਕਰੇਨ ਦੇਸ਼ ਦੀ ਯੂਲੀਆ ਸਟਾਰੋਦੁਬਤੇਵਾ ਨੂੰ 7-5, 4-6, 6-1 ਦੇ ਨਾਲ ਹਰਾਇਆ। 25 ਸਾਲ ਦੀ ਕਰਮਨ ਕੌਰ ਥਾਂਦੀ ਦਾ […]