ਨੈਦਰਲੈਂਡਜ਼ ਦੇ ਤੱਟ ਨੇੜੇ ਤਿੰਨ ਹਜ਼ਾਰ ਕਾਰਾਂ ਲਿਜਾ ਰਹੇ ਬੇੜੇ ਨੂੰ ਅੱਗ ਲੱਗੀ; ਇੱਕ ਭਾਰਤੀ ਹਲਾਕ
ਲੰਡਨ, 28 ਜੁਲਾਈ (ਪੰਜਾਬ ਮੇਲ)- ਨੈਦਰਲੈਂਡਜ਼ ਦੇ ਤੱਟ ਨੇੜੇ ਉੱਤਰੀ ਸਾਗਰ ‘ਚ ਤਕਰੀਬਨ ਤਿੰਨ ਹਜ਼ਾਰ ਕਾਰਾਂ ਲਿਜਾ ਰਹੇ ਇੱਕ ਮਾਲਵਾਹਕ ਜਹਾਜ਼ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਚਾਲਕ ਟੀਮ ਦੇ ਇੱਕ ਭਾਰਤੀ ਮੈਂਬਰ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਪਨਾਮਾ ‘ਚ ਰਜਿਸਟਰਡ 199 ਮੀਟਰ ਲੰਮੇ ਸਮੁੰਦਰੀ ਜਹਾਜ਼ ‘ਫਰੀਮੈਂਟਲ ਹਾਈਵੇਅ’ ‘ਤੇ […]