ਪ੍ਰਵਾਸੀਆਂ ਦਾ ਕਤਲਗਾਹ ਬਣ ਗਿਆ ਹੈ ਮੈਕਸੀਕੋ
ਮੈਕਸੀਕੋ, 2 ਅਗਸਤ (ਪੰਜਾਬ ਮੇਲ)- ਮੈਕਸੀਕੋ ਤੋਂ ਅਮਰੀਕਾ ‘ਚ ਗੈਰ ਕਾਨੂੰਨੀ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਜਿੱਥੇ ਅਮਰੀਕਾ ਸਰਕਾਰ ਨੇ ਸਖਤੀ ਕੀਤੀ ਹੈ, ਉਥੇ ਮੈਕਸੀਕੋ ਵਿਚ ਉਨ੍ਹਾਂ ਨੂੰ ਲੁੱਟ-ਖਸੁੱਟ ਕੀਤੀ ਜਾ ਰਹੀ ਹੈ, ਇਸ ਦੇ ਨਾਲ-ਨਾਲ ਉਥੇ ਉਨ੍ਹਾਂ ਦੇ ਕਤਲ ਹੋਣ ਦੀਆਂ ਵੀ ਸੂਚਨਾਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਸਮੇਂ ਦੌਰਾਨ 8 ਪ੍ਰਵਾਸੀਆਂ ਦੀਆਂ […]