ਕੈਨੇਡਾ ‘ਚ ਪਨਾਹ ਲੈਣ ਲਈ ਝੂਠੇ ਦਾਅਵਿਆਂ ਦੀ ਖੁੱਲ੍ਹੀ ਪੋਲ, ਰਿਪੋਰਟ ਨੇ ਉਡਾ ਛੱਡੇ ਹੋਸ਼
ਕੈਨੇਡਾ, 5 ਅਗਸਤ (ਪੰਜਾਬ ਮੇਲ)- ਭਾਵੇਂ ਕੈਨੇਡਾ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਖੁਦ ਨੂੰ ਖਾਲਿਸਤਾਨ ਹਮਾਇਤੀ ਦੱਸ ਕੇ ਸ਼ਰਨਾਰਥੀ ਬਣਨ ਦੇ ਦਾਅਵਿਆਂ ਵਿਚ ਕਮੀ ਨਹੀਂ ਆਈ ਰਹੀ ਪਰ ਇਸ ਸਾਲ ਕੈਨੇਡਾਈ ਸਰਕਾਰ ਨੇ ਛਾਣਬੀਨ ਤੋਂ ਬਾਅਦ ਸੈਂਕੜੇ ਅਜਿਹੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਕੈਨੇਡਾ ਦੇ ਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ (ਆਈ. […]