ਅਮਰੀਕੀ ਅਦਾਲਤ ’ਚ ਭ੍ਰਿਸ਼ਟਾਚਾਰ ਦੇ ਦੋਸ਼ ਕਬੂਲੇਗਾ ਭਾਰਤੀ ਮੂਲ ਦਾ ਸਾਬਕਾ ਮੇਅਰ
ਨਿਊਯਾਰਕ, 23 ਅਗਸਤ (ਪੰਜਾਬ ਮੇਲ)- ਭਾਰਤੀ-ਅਮਰੀਕੀ ਸਾਬਕਾ ਮੇਅਰ ਭ੍ਰਿਸ਼ਟਾਚਾਰ ਦੇ ਕੇਸ ਨਾਲ ਸਬੰਧਤ ਦੋਸ਼ਾਂ ਨੂੰ ਫੈਡਰਲ ਅਦਾਲਤ ’ਚ ਕਬੂਲ ਕਰਨ ਲਈ ਤਿਆਰ ਹੋ ਗਿਆ ਹੈ। ਉਸ ’ਤੇ ਸਬੂਤ ਖ਼ਤਮ ਕਰਨ ਅਤੇ ਏਜੰਟਾਂ ਨੂੰ ਝੂਠੇ ਬਿਆਨ ਦੇ ਕੇ ਐਫ.ਬੀ.ਆਈ. ਦੀ ਜਾਂਚ ਵਿਚ ਅੜਿੱਕਾ ਪਾਉਣ ਦਾ ਦੋਸ਼ ਵੀ ਹੈ। ਹਰੀਸ਼ ‘ਹੈਰੀ’ ਸਿੰਘ ਸਿੱਧੂ ਜੋ ਕਿ 2018 ਵਿਚ […]