ਪਿੰਡ ਸ਼ੰਕਰ ਦਾ ਜੰਮਪਲ ਚੰਨਵੀਰ ਸਿੰਘ ਜਵੰਦਾ ਕੈਨੇਡਾ ‘ਚ ਬਣਿਆ ਪੁਲਿਸ ਅਫਸਰ
ਡੇਹਲੋਂ, 29 ਅਗਸਤ (ਰਣਬੀਰ ਮਹਿਮੀ/ਪੰਜਾਬ ਮੇਲ)- ਲਾਗਲੇ ਪਿੰਡ ਸ਼ੰਕਰ ਦੇ ਜੰਮਪਲ ਚੰਨਵੀਰ ਸਿੰਘ ਜਵੰਦਾ ਕੈਨੇਡਾ ਦੇ ਸਰੀ ਇਲਾਕੇ ‘ਚ ਪੁਲਿਸ ਅਫਸਰ ਭਰਤੀ ਹੋਏ ਹਨ। ਚੰਨਵੀਰ ਸਿੰਘ ਜਵੰਦਾ ਜੋ ਕਿ ਜੀ.ਐੱਨ.ਈ. ਲੁਧਿਆਣਾ ਤੋਂ ਐੱਮ.ਟੈਕ (ਮਕੈਨੀਕਲ ਇੰਜਨੀਅਰਿੰਗ) ਕਰਕੇ ਕੈਨੇਡਾ ਪਹੁੰਚਿਆ। ਇਨ੍ਹਾਂ ਦੇ ਪਿਤਾ ਰਣਜੀਤ ਸਿੰਘ ਜਵੰਦਾ ਇੱਕ ਮੈਥ ਅਧਿਆਪਕ ਵਜੋਂ ਸਰਕਾਰੀ ਸਰਵਿਸ ਵਿਚੋਂ ਰਿਟਾਇਰਡ ਹੋਏ ਹਨ। ਇਸਦੇ […]