ਏਸ਼ੀਆਈ ਮੂਲ ਦੇ ਲੋਕਾਂ ਦੀਆਂ ਗਹਿਣਿਆਂ ਦੀਆਂ ਦੁਕਾਨਾਂ ਲੁੱਟਣ ਦੇ ਦੋਸ਼ ‘ਚ 16 ਗ੍ਰਿਫ਼ਤਾਰ
ਵਾਸ਼ਿੰਗਟਨ, 2 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਚਾਰ ਰਾਜਾਂ ਵਿਚ ਭਾਰਤੀ ਅਤੇ ਹੋਰ ਏਸ਼ੀਆਈ ਨਿਵਾਸੀਆਂ ਦੀਆਂ ਗਹਿਣਿਆਂ ਦੀਆਂ ਦੁਕਾਨਾਂ ਵਿਚ ਕਥਿਤ ਤੌਰ ‘ਤੇ ਇਕ ਸਾਲ ਵਿਚ ਕਈ ਹਿੰਸਕ ਲੁੱਟਾਂ-ਖੋਹਾਂ ਕਰਨ ਦੇ ਦੋਸ਼ ਵਿਚ ਇਕ ਵੱਡੇ ਅਪਰਾਧੀ ਗਰੋਹ ਦੇ ਕੁੱਲ 16 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡਿਸਟ੍ਰਿਕਟ ਆਫ ਕੋਲੰਬੀਆ ਦੇ ਅਮਰੀਕੀ ਅਟਾਰਨੀ ਦਫਤਰ ਦੁਆਰਾ ਜਾਰੀ ਕੀਤੇ […]