ਅਮਰੀਕਾ ‘ਚ ਲਗਭਗ 60 ਲੱਖ ਲੋਕ ਬੇਰੁਜ਼ਗਾਰ!
-ਅੰਕੜਿਆਂ ਨੇ ਕੀਤਾ ਹੈਰਾਨ ਵਾਸ਼ਿੰਗਟਨ, 2 ਸਤੰਬਰ (ਪੰਜਾਬ ਮੇਲ)- ਅੱਜ ਵੀ ਅਮਰੀਕਾ ਵਿਚ ਲੱਖਾਂ ਲੋਕ ਰੁਜ਼ਗਾਰ ਲਈ ਅਪਲਾਈ ਕਰ ਰਹੇ ਹਨ, ਜੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਅਮਰੀਕਾ ਵਿਚ ਲਗਭਗ 60 ਲੱਖ ਲੋਕ ਬੇਰੁਜ਼ਗਾਰ ਹਨ। ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਅਤੇ ਸਭ ਤੋਂ ਅਮੀਰ ਲੋਕ ਅਮਰੀਕਾ ‘ਚ ਰਹਿੰਦੇ ਹਨ, ਪਰ ਇਸ ਚਮਕ ਦੇ ਵਿਚਕਾਰ ਗਰੀਬੀ ਹੈ। […]