ਆਸਟ੍ਰੇਲੀਆ ਵੱਲੋਂ ‘ਮਹਾਮਾਰੀ ਇਵੈਂਟ ਵੀਜ਼ਾ’ ਬੰਦ ਕਰਨ ਦਾ ਐਲਾਨ
-ਵੱਡੀ ਗਿਣਤੀ ‘ਚ ਰਹਿ ਰਿਹਾ ਪੰਜਾਬੀ ਭਾਈਚਾਰਾ ਵੀ ਹੋਵੇਗਾ ਪ੍ਰਭਾਵਿਤ ਸਿਡਨੀ, 2 ਸਤੰਬਰ (ਪੰਜਾਬ ਮੇਲ)- ਆਸਟ੍ਰੇਲੀਆਈ ਸਰਕਾਰ ਨੇ ਫਰਵਰੀ 2024 ਤੋਂ ਬਾਅਦ ‘ਮਹਾਮਾਰੀ ਇਵੈਂਟ ਵੀਜ਼ਾ’ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਇੱਕ ਅਜਿਹਾ ਕਦਮ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ ਨੂੰ ਦੇਸ਼ ਵਿਚ ਰਹਿਣ ਲਈ ਹੋਰ ਵਿਕਲਪਾਂ ਦੀ […]