ਅਮਰੀਕਾ ‘ਚ ਪੁਲਿਸ ਦੀ ਕਾਰ ਦੀ ਲਪੇਟ ‘ਚ ਆ ਕੇ ਭਾਰਤੀ ਵਿਦਿਆਰਥਣ ਦੀ ਮੌਤ
-ਬਾਡੀ ਕੈਮਰੇ ਦੀ ਫੁਟੇਜ ‘ਚ ਟੱਕਰ ਮਾਰਨ ਤੋਂ ਪੁਲਿਸ ਅਧਿਕਾਰੀ ਹੱਸਦਾ ਦਿਸਿਆ ਵਾਸ਼ਿੰਗਟਨ, 14 ਸਤੰਬਰ (ਪੰਜਾਬ ਮੇਲ)-ਅਮਰੀਕਾ ‘ਚ ਪੁਲਿਸ ਦੀ ਕਾਰ ਦੀ ਲਪੇਟ ‘ਚ ਆਉਣ ਨਾਲ ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ ‘ਚ ਬਾਡੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਫੁਟੇਜ ‘ਚ ਵਿਦਿਆਰਥਣ ਨੂੰ ਟੱਕਰ ਮਾਰਨ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ […]