ਅਮਰੀਕਾ ਦੇ ਘੱਟ ਗਿਣਤੀ ਸਮੂਹਾਂ ਦੀ ਮੀਟਿੰਗ ‘ਚੋਂ ਹਿੰਦੂ ਸੰਗਠਨ ਬਾਹਰ!
ਵਾਸ਼ਿੰਗਟਨ, 10 ਅਕਤੂਬਰ (ਪੰਜਾਬ ਮੇਲ)- ਜਿਹੜੇ ਹਿੰਦੂ ਸੰਗਠਨਾਂ ਨੇ ਨਿੱਝਰ ਜਾਂ ਉਸ ਵਰਗੇ ਹੋਰ ਕਤਲਕਾਂਡਾਂ ‘ਤੇ ਖੁਸ਼ੀ ਜਤਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਦੇ ਘੱਟ ਗਿਣਤੀ ਦੇ ਸਮੂਹਾਂ ਮੀਟਿੰਗ ‘ਚੋਂ ਬਾਹਰ ਰੱਖਿਆ ਗਿਆ। 1 ਅਗਸਤ ਨੂੰ ਮੁਸਲਿਮ, ਅਰਬ, ਸਿੱਖ, ਦੱਖਣੀ ਏਸ਼ੀਆਈ ਅਤੇ ਹਿੰਦੂ ਭਾਈਚਾਰਿਆਂ ਨਾਲ ਅਮਰੀਕੀ ਨਿਆਂ ਵਿਭਾਗ (ਡੀ.ਓ.ਜੇ.) ਦੀ ਆਖਰੀ ਸਾਂਝੀ ਮਹੀਨਾਵਾਰ […]