ਈਰਾਨੀ ਕਮਾਂਡਰ ਵੱਲੋਂ ਟਰੰਪ ਨੂੰ ਮਾਰਨ ਦੀ ਧਮਕੀ!
ਕਿਹਾ: ਟਰੰਪ ਨੂੰ ਮਾਰਨ ਲਈ ਕਰੂਜ਼ ਮਿਜ਼ਾਈਲ ਤਿਆਰ; ਕਮਾਂਡਰ ਦੀ ਹੱਤਿਆ ਦਾ ਜਲਦ ਲਵਾਂਗੇ ਬਦਲਾ ਦੁਬਈ, 27 ਫਰਵਰੀ (ਪੰਜਾਬ ਮੇਲ)- ਈਰਾਨ ਦੀ ਟਾਪ ਕਮਾਂਡਰ ਅਮੀਰਾਲੀ ਹਾਜੀਜ਼ਾਦੇਹ ਨੇ ਅਮਰੀਕਾ ਨੂੰ ਸਖ਼ਤ ਲਹਿਜ਼ੇ ਵਿਚ ਧਮਕੀ ਦਿੱਤੀ ਹੈ ਕਿ ਉਸ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਰਨ ਲਈ 1650 ਕਿਲੋਮੀਟਰ ਦੂਰ ਦੀ ਮਾਰਕ ਸਮਰੱਥਾ ਵਾਲੀ ਕਰੂਜ਼ ਮਿਜ਼ਾਈਲ […]