2023 ‘ਚ ਹੁਣ ਤੱਕ 94 Media ਕਰਮੀਆਂ ਦੀ ਡਿਊਟੀ ਦੌਰਾਨ ਹੋਈ ਮੌਤ; ਕੌਮਾਂਤਰੀ ਫੈਡਰੇਸ਼ਨ ਫਿਕਰਮੰਦ
ਬ੍ਰੱਸਲਜ਼, 9 ਦਸੰਬਰ (ਪੰਜਾਬ ਮੇਲ)- ਪੱਤਰਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਇਕ ਅਹਿਮ ਸੰਸਥਾ ਨੇ ਡਿਊਟੀ ਦੌਰਾਨ ਮਾਰੇ ਗਏ ਮੀਡੀਆ ਕਰਮਚਾਰੀਆਂ ਲਈ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਹੈ ਕਿ 2023 ਵਿਚ ਹੁਣ ਤੱਕ 94 ਮੀਡੀਆ ਕਰਮੀਆਂ ਦੀ ਮੌਤ ਹੋਈ ਹੈ ਅਤੇ ਪਿਛਲੇ 30 ਸਾਲਾਂ ਤੋਂ ਵੱਧ ਵਰ੍ਹਿਆਂ ਵਿਚ ਕਿਸੇ ਵੀ ਸੰਘਰਸ਼ ਦੌਰਾਨ ਇੰਨੀ ਗਿਣਤੀ ਵਿਚ […]