ਮੋਰਬੀ ਹਾਦਸਾ: ਗੁਜਰਾਤ ਹਾਈਕੋਰਟ ਵੱਲੋਂ ਓਰੇਵਾ ਗਰੁੱਪ ਨੂੰ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦੇ ਹੁਕਮ
ਅਹਿਮਦਾਬਾਦ, 23 ਫਰਵਰੀ (ਪੰਜਾਬ ਮੇਲ)-ਗੁਜਰਾਤ ਹਾਈ ਕੋਰਟ ਨੇ ਘੜੀ ਨਿਰਮਾਤਾ ਕੰਪਨੀ ਓਰੇਵਾ ਗਰੁੱਪ ਨੂੰ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਮੋਰਬੀ ਪੁਲ ਹਾਦਸੇ ਵਿਚ ਜਾਨ ਗਵਾਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਨੂੰ ਦੋ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸੇ ਕੰਪਨੀ ਨੂੰ ਪੁਲ ਦੇ ਰੱਖ-ਰਖਾਅ ਦੀ […]